ਲੋਕਾਂ ਦੀਯਾਂ ਲਗ੍ਗੀਯਾਂ ਪਾਰ ਦੇਖ ਕੇ,
ਸਾਡਾ ਵੀ ਰੱਬ ਜੀ ਦਿਲ ਹੁੰਦਾ ਏ,
ਕਿਸੇ ਦਿਨ ਸਾਡੀ ਵੀ ਸੁਨੋ ਤੁਸੀਂ ਰੱਬ ਜੀ,
ਲੋਕੀ ਆਖਦੇ ਨੇ ਰੱਬ ਸਬ ਦੀ ਸੁਣਦਾ ਏ!
ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ
ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ,
ਸਾਰੀ ਦੁਨਿਯਾ ਨੂ ਮੰਨ ਕੇ ਬੈ ਗਏ ਨੇ ਦੁਸ਼ਮਨ,
ਬੀਇਤ੍ਬਾਰਾ ਨੂ ਥੋੜਾ ਏਇਤ੍ਬਾਰ ਦੇ ਰੱਬਾ!
ਨਫਰਤ ਜਿਸ ਦਿਲ ਤੂ ਉਸ ਦਿਲ ਨਾਹੀਂ,
ਤੂ ਉਸ ਦਿਲ ਜਿਸ ਦਿਲ ਪ੍ਯਾਰ ਵੇ ਰੱਬਾ,
ਇਹ ਗੱਲ ਮੇਂ ਜਾਣਾ , ਜੱਗ ਜਾਨੇ ,
ਸੀਨੇ ਇਹਨਾ ਦੇ ਵੀ ਗਲ ਇਹ ਉਤ੍ਤਾਰ ਦੇ ਰੱਬਾ!
ਜੱਗ ਵਿਚ ਏਇਥੇ ਕੋਈ ਕਿਸੇ ਦਾ ਨਾ ਵੈਰੀ,
ਹਰ ਪਾਸੇ ਬਸ ਇਕ ਤੇਰਾ ਹੀ ਵਿਸਤਾਰ ਵੇ ਰੱਬਾ,
ਤੇ ਜੇਹਾਦ ,ਫਸਾਦ ਸਬ ਨੇ ਗੋਰਖ ਧੰਦੇ,
ਸਮਝ ਇਹਨਾ ਦੀ ਗਲ ਇਹ ਵੀ ਉਤਾਰ ਦੇ ਰੱਬਾ!
ਬਕ੍ਸ਼ਿਸ਼ ਤੇਰੀ ਦੇ ਸਦਕੇ ਲੁਟੇਰੇ ਸਾਧ ਹੋਏ ਨੇ,
ਮਸੀਹ ਬਣਕੇ ਕੇ ਕਦੇ ਤੁਸੀਂ ਆਪ ਖਾਖ ਹੋਏ ਨੇ,
ਕੋਈ ਕਰ ਅਜੂਬਾ , ਯਾ ਫਿਰ ਕੋਈ ਧਾਰ ਅਵਤਾਰ ਤੂ ਰੱਬਾ,
ਪਰ ਇਹਨਾ ਸਬ ਭੁਲ੍ਲੇਯਾਂ ਨੂ ਤੂ ਹੁਣ ਸੁਧਾਰ ਦੇ ਰੱਬਾ!
ਮੰਨੇਯਾ ਕਿਤ੍ਤੇਹ ਇਹਨਾ ਗੁਨਾਹ ਬੁਹਤ ਨੇ ,
ਪਰ ਤੂ ਭੁੱਲਾਂ ਇਹਨਾ ਦਿਯਾਂ ਵਿਸਾਰ ਦੇ ਰਬਾ,
ਬੁਹਤ ਰੁਲ ਲਯੀਆਂ ਜਿੰਦਾ ਕੁਰਾਹੇ,
ਤੂ ਹੁਣ ਤਕਦੀਰਾਂ ਸਵਾਰ ਦੇ ਰੱਬਾ!
ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ...
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ,
ਸਾਰੀ ਦੁਨਿਯਾ ਨੂ ਮੰਨ ਕੇ ਬੈ ਗਏ ਨੇ ਦੁਸ਼ਮਨ,
ਬੀਇਤ੍ਬਾਰਾ ਨੂ ਥੋੜਾ ਏਇਤ੍ਬਾਰ ਦੇ ਰੱਬਾ!
ਨਫਰਤ ਜਿਸ ਦਿਲ ਤੂ ਉਸ ਦਿਲ ਨਾਹੀਂ,
ਤੂ ਉਸ ਦਿਲ ਜਿਸ ਦਿਲ ਪ੍ਯਾਰ ਵੇ ਰੱਬਾ,
ਇਹ ਗੱਲ ਮੇਂ ਜਾਣਾ , ਜੱਗ ਜਾਨੇ ,
ਸੀਨੇ ਇਹਨਾ ਦੇ ਵੀ ਗਲ ਇਹ ਉਤ੍ਤਾਰ ਦੇ ਰੱਬਾ!
ਜੱਗ ਵਿਚ ਏਇਥੇ ਕੋਈ ਕਿਸੇ ਦਾ ਨਾ ਵੈਰੀ,
ਹਰ ਪਾਸੇ ਬਸ ਇਕ ਤੇਰਾ ਹੀ ਵਿਸਤਾਰ ਵੇ ਰੱਬਾ,
ਤੇ ਜੇਹਾਦ ,ਫਸਾਦ ਸਬ ਨੇ ਗੋਰਖ ਧੰਦੇ,
ਸਮਝ ਇਹਨਾ ਦੀ ਗਲ ਇਹ ਵੀ ਉਤਾਰ ਦੇ ਰੱਬਾ!
ਬਕ੍ਸ਼ਿਸ਼ ਤੇਰੀ ਦੇ ਸਦਕੇ ਲੁਟੇਰੇ ਸਾਧ ਹੋਏ ਨੇ,
ਮਸੀਹ ਬਣਕੇ ਕੇ ਕਦੇ ਤੁਸੀਂ ਆਪ ਖਾਖ ਹੋਏ ਨੇ,
ਕੋਈ ਕਰ ਅਜੂਬਾ , ਯਾ ਫਿਰ ਕੋਈ ਧਾਰ ਅਵਤਾਰ ਤੂ ਰੱਬਾ,
ਪਰ ਇਹਨਾ ਸਬ ਭੁਲ੍ਲੇਯਾਂ ਨੂ ਤੂ ਹੁਣ ਸੁਧਾਰ ਦੇ ਰੱਬਾ!
ਮੰਨੇਯਾ ਕਿਤ੍ਤੇਹ ਇਹਨਾ ਗੁਨਾਹ ਬੁਹਤ ਨੇ ,
ਪਰ ਤੂ ਭੁੱਲਾਂ ਇਹਨਾ ਦਿਯਾਂ ਵਿਸਾਰ ਦੇ ਰਬਾ,
ਬੁਹਤ ਰੁਲ ਲਯੀਆਂ ਜਿੰਦਾ ਕੁਰਾਹੇ,
ਤੂ ਹੁਣ ਤਕਦੀਰਾਂ ਸਵਾਰ ਦੇ ਰੱਬਾ!
ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ...
ਦਿਲਾ ਤੱਕ ਪੁਹਚਨ ਦੇ ਹੋਰ ਵੀ ਰਾਸਤੇ ਨੇ
ਇਹ ਜਰੂਰੀ ਨਹੀਂ ਕੇ ਜੋ ਸੋਹਨੀਆਂ ਸੂਰਤਾਂ ਰਖਦੇ ਨੇ,
ਅਦਾ ਜੀ ਨਾਲ ਤੁਰਦੇ ਨੇ, ਸ਼ੋਖੀ ਜੀ ਨਾਲ ਗੱਲ ਕਰਦੇ ਨੇ,
ਦਿਲਾਂ ਤੱਕ ਪੁਹਚਨ ਦਾ ਹੱਕ ਸਿਰਫ ਓਹ ਹੀ ਰਖਦੇ ਨੇ,
ਮੇਰਾ ਏਤਬਾਰ ਕਰ ਓਹ ਦਿਲਾ,
ਦਿਲਾ ਤੱਕ ਪੁਹਚਨ ਦੇ ਹੋਰ ਵੀ ਰਾਸਤੇ ਨੇ!
ਅਦਾ ਜੀ ਨਾਲ ਤੁਰਦੇ ਨੇ, ਸ਼ੋਖੀ ਜੀ ਨਾਲ ਗੱਲ ਕਰਦੇ ਨੇ,
ਦਿਲਾਂ ਤੱਕ ਪੁਹਚਨ ਦਾ ਹੱਕ ਸਿਰਫ ਓਹ ਹੀ ਰਖਦੇ ਨੇ,
ਮੇਰਾ ਏਤਬਾਰ ਕਰ ਓਹ ਦਿਲਾ,
ਦਿਲਾ ਤੱਕ ਪੁਹਚਨ ਦੇ ਹੋਰ ਵੀ ਰਾਸਤੇ ਨੇ!
ਰੱਬ ਦੇ ਘਰ ਨੂ
ਰੱਬ ਦੇ ਘਰ ਨੂ ਜਾਂਦਾ ਬਸ ਇਕ ਰਸਤਾ ਮੋਹੱਬਤ ਵਾਲਾ,
ਜੇਹਾਦ, ਫਸਾਦ ਸਬ ਨੇ ਗੋਰਖ ਧੰਦੇ,
ਓਹ ਹਰ ਇਕ ਸ਼ੈ ਹੈ ਰੱਬ ਨੂ ਪਿਯਾਰੀ,
ਹਰ ਦਿਨ ਜੋ ਕਰੇ ਅਮਲ ਚੰਗੇ!
ਜੇਹਾਦ, ਫਸਾਦ ਸਬ ਨੇ ਗੋਰਖ ਧੰਦੇ,
ਓਹ ਹਰ ਇਕ ਸ਼ੈ ਹੈ ਰੱਬ ਨੂ ਪਿਯਾਰੀ,
ਹਰ ਦਿਨ ਜੋ ਕਰੇ ਅਮਲ ਚੰਗੇ!
ਚੰਨ ਦਾ ਸਹਾਰਾ ਲੈ ਕੇ
ਚੰਨ ਦਾ ਸਹਾਰਾ ਲੈ ਕੇ ਕਯੀ ਚੜ ਗਏ ਤਾਂਹ,
ਕਲ ਤੱਕ ਰਹੰਦੇ ਸੀ ਜਿਸ ਅਮ੍ਬਰ ਦੇ ਹੇਠਾਂ,
ਅੱਜ ਉਸੇ ਤੇ ਮੱਲੀ ਬੇਇਠੇ ਨੇ ਥਾਂ,
ਦੇਖ ਕੇ ਨਜਾਰਾ ਹੋਰ ਵੀ ਕਯੀ ਤੁਰੇ ਆਉਣ ਕੇਹੇਂਦੇ,
ਵੇ ਚੰਨਾ ਮੇਰੀ ਵੀ ਫੜੀ ਤੂ ਬਾਂਹ!
ਕਲ ਤੱਕ ਰਹੰਦੇ ਸੀ ਜਿਸ ਅਮ੍ਬਰ ਦੇ ਹੇਠਾਂ,
ਅੱਜ ਉਸੇ ਤੇ ਮੱਲੀ ਬੇਇਠੇ ਨੇ ਥਾਂ,
ਦੇਖ ਕੇ ਨਜਾਰਾ ਹੋਰ ਵੀ ਕਯੀ ਤੁਰੇ ਆਉਣ ਕੇਹੇਂਦੇ,
ਵੇ ਚੰਨਾ ਮੇਰੀ ਵੀ ਫੜੀ ਤੂ ਬਾਂਹ!
ਇਕ ਪੰਜਾਬੀ ਸ਼ੇਯਰ
ਦੂਰੋਂ ਦੂਰੋਂ ਮੇਂ ਉਸ ਨੂ ਜਿਸ ਦਿਨ ਵੀ ਤਕਦਾ,
ਜਾਗ ਕੇ ਰਾਤ ਮੇਂ ਉਸ ਦਿਨ ਕਟਦਾ,
ਓਹ ਜੋ ਤਕ ਲਿਯਾ ਉਸ ਨੂ ਇਕ ਦਿਨ ਨੇੜੇਯੋੰ,
ਮੇਂ ਵਕ਼ਤ ਪਿਯਾ ਹਾਂ ਅੱਜ ਤਕ ਭਰਦਾ!
ਜਾਗ ਕੇ ਰਾਤ ਮੇਂ ਉਸ ਦਿਨ ਕਟਦਾ,
ਓਹ ਜੋ ਤਕ ਲਿਯਾ ਉਸ ਨੂ ਇਕ ਦਿਨ ਨੇੜੇਯੋੰ,
ਮੇਂ ਵਕ਼ਤ ਪਿਯਾ ਹਾਂ ਅੱਜ ਤਕ ਭਰਦਾ!
to BE 2005 - 2009 batch
ਸਿਖ੍ਹੇ ਹੋਏ ਇਲਮ ਦਾ ਮੁਲ ਪਾਯੋ ਦੋਸਤੋ,
ਕੁਜ ਦੁਨਿਯਾ ਨੂ ਕਰ ਕੇ ਵ੍ਖਾਯੋ ਦੋਸਤੋ,
ਲੋਕੀ ਜਾਨਣ ਕਾਲਜ ਨੂ ਤੁਹਾਡੇ ਨਾਮ ਨਾਲ,
ਕੁਜ ਕੰਮ ਐਸਾ ਕਰ ਕੇ ਦਿਖਾਯੋ ਦੋਸਤੋ!
- to BE 2005 - 2009 batch
ਕੁਜ ਦੁਨਿਯਾ ਨੂ ਕਰ ਕੇ ਵ੍ਖਾਯੋ ਦੋਸਤੋ,
ਲੋਕੀ ਜਾਨਣ ਕਾਲਜ ਨੂ ਤੁਹਾਡੇ ਨਾਮ ਨਾਲ,
ਕੁਜ ਕੰਮ ਐਸਾ ਕਰ ਕੇ ਦਿਖਾਯੋ ਦੋਸਤੋ!
- to BE 2005 - 2009 batch
Subscribe to:
Posts (Atom)