You have cut me free

Things I could only imagine,
Now I can see,
O love! what love is.

Things I could only rever,
Now I can touch, feel,
O love! What God is.

I had read zanat is on zameen,
Now I too believe,
O love! what is happening .

Your spell is magical,
Blessed to be in it,
O love! keep loving.

Their is neither desire,
Nor longing, nor fear,
You have cut me free.

Things I could only imagine,
Now I can see,
O love! what love is.

ਅੱਜ ਜੀ ਕਰਦਾ ਏ, ਸਭ ਕੁੱਜ ਮੈਂ ਹੋਵਾਂ,

ਅੱਜ ਜੀ ਕਰਦਾ ਏ,
ਸਭ ਕੁੱਜ ਮੈਂ ਹੋਵਾਂ,

ਬਣ ਕੇ ਫੁੱਲ ਮੈਂ,
ਤੈਨੂੰ ਦੇਵਾਂ ਖੁਸ਼ਬੋਆਂ,

ਤੇਰੇ ਰਾਹਵਾਂ ਵਿੱਚ
ਬਣ ਕੇ ਰੱਖ ਖਲੋਵਾਂ,

ਬਣ ਕੇ ਹਵਾ,
ਤੇਰੇ ਸਾਹਾਂ ਵਿੱਚ ਸਮੋਵਾਂ,

ਬਣ ਕੇ ਪਾਣੀ
ਤੇਰੇ ਮੁੱਖੜੇ ਨੂੰ ਛੋਵਾਂ,

ਬਣ ਕੇ ਚੰਨ ਭੇਜਾਂ
ਤੈਨੂੰ ਦੂਧੀਆਂ ਲੋਆਂ,

ਬਣ ਕੇ ਸੂਰਜ,
ਤੇਰਾ ਮੈਂ ਚਾਨਣ ਹੋਵਾਂ,

ਬੱਸ ਕੁੱਜ ਨਾ ਹੋਵੇ ਕੰਮ ਹਰ,
ਬਸ ਤੇਰੇ ਲਈ ਜਾਗਾਂ ਸੋਵਾਂ,

ਅੱਜ ਜੀ ਕਰਦਾ ਏ,
ਸਭ ਕੁੱਜ ਮੈਂ ਹੋਵਾਂ!

You are perfect for me

You are perfect for me,
i will try to be,
will love you like,
it's every girls dream,

Much more than I could think,
much more than I could imagine,
a fairy from heavens,
just for me,

I have seen the magic,
and again it's happening,
the world is changing,
right in front of me,

just plain lucky,
just sheer chance,
to get to be with you girl,
nothing so great in me.

ਜਿਤਨਾ ਦੇਖਾਂ ਉਤਨਾ ਦੇਖਣ ਦਾ ਹੋਰ ਜੀ ਚਾਹਵੇ

ਜਿਤਨਾ ਦੇਖਾਂ ਉਤਨਾ ਦੇਖਣ
ਦਾ ਹੋਰ ਜੀ ਚਾਹਵੇ,
ਅਜਬ ਭੁੱਖ ਇਹ ਦਰਸ਼ਨ ਦੀ
ਖਾਵਾਂ ਤੇ ਵੱਧਦੀ ਜਾਵੇ,

ਅੱਖੀਆਂ ਦੇ ਵਿੱਚ ਹੀ
ਰਹਿ ਸੱਜਣਾ,
ਤੈਨੂੰ ਨਾ ਦੇਖਾ ਜੇ ਪਲ ਤਾਂ
ਨੈਣੀ ਨੀਰ ਨਦੀ ਵਗ ਆਵੇ,

ਵੇਖਾਂ ਸੋਹਣੀਆਂ ਨਾਲ
ਯਾਰ ਮਹੀਵਾਲ ਦੇ,
ਸੱਸੀ ਯਾਦ ਪੁੱਨਲ ਦੀ
ਵਿੱਚ ਭੁੱਜ ਭੁੱਜ ਜਾਵੇ,

ਆਹ ਮਾਰੀਏ ਤਾਂ
ਮਜਨੂੰ ਆਖਦੇ ਨੇ ਲੋਕੀਂ,
ਚੁੱਪ ਰਹੀਏ ਤਾਂ ਅੰਦਰ
ਧੁੱਖ ਧੁੱਖ ਬਲ ਬਲ ਜਾਵੇ,

ਤੁਮ ਹੀ ਕਰੋ ਕੋਈ
ਇਲਾਜ ਹਮਾਰੇ ਮਰਜ਼ ਕਾ,
ਦਰਦ ਹੀਰ ਨਿਮਾਣੀ ਕਾ
ਕੋਈ ਤਬੀਬ ਸਮਝ ਨਾ ਪਾਵੇ!

A good night's sleep

How beautiful is
a good night's sleep!
like a mother it keeps.

I have often come
home, burdened and
heavy, and fallen
face flat into the bed,
yet when I have
woken up next day,
of tiredness I
could not feel a shred,

and in the early
morning godly hour,
I can often sense the
yesterday's dirt
being washed from
the mind, by the
gentle blows of shower,

be glad if you
get it ample
un interrupted
sound and gentle

for there is
nothing like it.

An eye for eye

An eye for eye,
would make the
whole world blind,

let's be in love,
let's be kind,

I am no saint either,
I falter, I fail

help me rise up
when the devil has
me in his bind.


ਤੁਸਾਂ ਨਾਲ ਜੀਵਾਂਗੇ, ਤੁਸਾਂ ਨਾਲ ਮਰਾਂਗੇ

ਤੁਸਾਂ ਨਾਲ ਜੀਵਾਂਗੇ,
ਤੁਸਾਂ ਨਾਲ ਮਰਾਂਗੇ,
ਕਿਸੇ ਹੋਰ ਵੱਲ ਸੱਜਣਾ
ਅਸੀਂ ਮੂੰਹ ਨਹੀਂ ਕਰਾਂਗੇ,

ਤੁਸਾਂ ਕੀਤੀਆਂ ਨੇ
ਸਾਡੇ ਨਾਲ ਮੋਹੱਬਤਾਂ,
ਅਸੀਂ ਮੁੱਲ ਮਹੱਬਤ ਦਾ,
ਪੂਰਾ ਦਵਾਂਗੇ,

ਅੱਖੀਆਂ ਚ ਤੁਸਾਂ
ਵਸਾ ਲਿਆ ਸਾਨੂੰ
ਮਹਿਰਮ ਤੁਸਾਂ ਦਿਲ
ਦੇ ਬਣਕੇ ਰਹਾਂਗੇ,

ਤੈਂਡੇ ਮੁੱਖ ਦੀਆਂ
ਲਾਲੀਆਂ ਦੇਖ ਦੇਖ
ਹੁਣ ਦਿਨ ਨੂੰ
ਅਲਵਿਦਾ ਕਿਹਾ ਕਰਾਂਗੇ,

ਤੈਂਡੇ ਕੇਸਾਂ ਦੀਆਂ
ਡਾਲੀਆਂ ਦੀ ਛਾਂ
ਵਿਛਾ ਕੇ ਸੇਜ
ਅਸੀਂ ਰਾਤ ਸੋਇਆਂ ਕਰਾਂਗੇ,

ਸਾਕੁ ਰੱਬ ਵੀ ਨਹੀਂ
ਚਾਹ ਸਕਦਾ ਇਤਨਾ
ਜਿਤਨਾ ਤੁਸੀਂ ਸਾਨੂੰ ਚਾਹੰਦੇ ਹੋ
ਹਿੱਕ ਠੋਕ ਰੱਬ ਨੂੰ ਕਿਹਾ ਕਰਾਂਗੇ,

ਤੁਸਾਂ ਨਾਲ ਜੀਵਾਂਗੇ,
ਤੁਸਾਂ ਨਾਲ ਮਰਾਂਗੇ...