ਹਿੰਦ ਦੇ ਵਾਸਿਯੋ ਹਿੰਦੀ ਨੂ ਯਾਦ ਰਖਿਯੋ

ਹਿੰਦ ਦੇ ਵਾਸਿਯੋ ਹਿੰਦੀ ਨੂ ਯਾਦ ਰਖਿਯੋ,
ਮੰਨੇਯਾ ਅੰਗ੍ਰੇਜ਼ੀ ਹੈ ਭਾਸ਼ਾ ਰੋਟੀ ਦੀ,
ਪਰ ਇਸ ਤੇ ਤੁਸੀਂ ਬੁਹਤਾ ਵੀ ਨਾ ਡੁਲ੍ਲੇਓ,
ਹਿੰਦੀ ਜੋ ਭਾਸ਼ਾ ਹੈ,ਆਪਣੀ ਮਾਂ ਹੈ,
ਇਸ ਦਾ ਹਮੇਸ਼ਾ ਹਥ੍ਹ ਫੜ ਕੇ ਚਲਯੋ,
ਹਿੰਦ ਦੇ ਵਾਸਿਯੋ ਹਿੰਦੀ ਨੂ ਯਾਦ ਰਖਿਯੋ!

ਹੁੰਦਾ ਹੈ ਜੀ ਕੀ ਇਕ ਵਾਰ ਫਿਰ ਇਸ਼ਕ਼ ਕੀਤਾ ਜਾਵੇ

ਜਰੂਰੀ ਤਾਂ ਨਹੀ ਕੀ ਹੁਣ ਦੀ ਵਾਰੀ ਵੀ
ਅੰਜਾਮ ਪਿਹਲਾ ਵਾਂਗ ਹੀ ਹੋਵੇ,
ਹੁੰਦਾ ਹੈ ਜੀ ਕੀ ਇਕ ਵਾਰ ਫਿਰ ਇਸ਼ਕ਼ ਕੀਤਾ ਜਾਵੇ,
ਬੁਹਤ ਚਿਰ ਤੋ ਖਾਲੀ ਹੈ ਪਯਾਲਾ ਸ਼ਰਾਬ ਵਾਲਾ,
ਹੁੰਦਾ ਹੈ ਜੀ ਇਕ ਵਾਰ ਫਿਰ,
ਕਿਸੇ ਦਿਯਾਂ ਅੱਖਾਂ ਚੋ ਭਰ ਕੇ ਪੀਤਾ ਜਾਵੇ!

सच मान दोस्त दिल को कुछ है हो गया

जमाना लाख जला मेरी कामयाबी से,
तो मेरा क्या ले गया,
पर जिस दिन से तुने की है बात वो औरों जैसी,
सच मान दोस्त दिल को कुछ है हो गया!

बस तू ही

यु तो यहाँ अपने है सब ही,
पर फिर भी देखती रहती हैं राह तेरी ही आँखें मेरी,
यु तो यहाँ खुश मिजाज़ है सब ही,
पर फिर भी मुझे लुभाती है बस बातें तेरी!

फिर अपनी तो औकात ही क्या?

स्न्ख्सर वो जिन्होंने लुटा दो तमाम जिंदगी इस काम की खातिर,
शानो शोहरत तो वो ढूँढ़ते फिरते हैं अभी तक,
फिर अपनी तो औकात ही क्या?
की किताबो की दुकानों पर जा कर देखो कभी हाल मियाँ,
के मिरो ग़ालिब तक के शेयर धुल चाटते फिरते है,
फिर अपनी तो औकात ही क्या?

ये जिंदगी के इस जवान मोड़ पर

ये जिंदगी के इस जवान मोड़ पर,
अब तो घर से निकलने से भी डर लगता है,
यु लगता है मानो हसीं हर कोई,
मेरे ही कलेजे पर चलाने के लिए,
खंजर घर से लेकर निकलता है!

तुम बुलात्ते तो

तुम बुलात्ते तो हम लाखों मील चलकर भी आते,
वो पांच मील का फांसला तो चीज़ ही क्या था,
तुम बुलात्ते तो हम सब कुछ लुटाकर भी आते,
वो महज़ 40 रुपये ऑटो का भाडा तो चीज़ ही क्या था!

Deep blue eyes

Deep blue eyes, deep blue eyes,
i saw them once, and they did something,
i forgot the sea, i forgot the sky,
Deep blue eyes, deep blue eyes.

ਪਰ ਸ਼ਾਯਦ ਆਦਮੀ ਹਾਲੇ ਵੀ ਕਮਜੋਰ ਹੈ

ਕੁੱਜ ਜਖਮ ਹੁੰਦੇ ਨੇ ਐਸੇ ਜਿੰਦਗੀ ਚ,
ਜੋ ਕਦੇ ਵੀ ਸੁਕਦੇ ਨਹੀ,
ਬੱਸ ਹੁੰਦਾ ਹੈ ਤਾਂ ਸਿਰਫ ਇਹ,
ਕੀ ਕੁਜ ਮੌਸਮ ਓਹ ਦੁਖਦੇ ਨਹੀ!

ਤੇ ਆਦਮੀ ਨੂ ਹੋ ਜਾਂਦਾ ਹੈ ਭਰਮ,
ਕੀ ਜਿੰਦਗੀ ਜੈਸੀ ਕੋਈ ਹਸੀਨ ਚੀਜ਼ ਨਹੀ,
ਤੇ ਉਸਨੂ ਜਾਪਦੀ ਹੈ ਜਿੰਦਗੀ ਫਿਰ,
ਇਕ ਜਸ਼ਨ ਦੀ ਰਾਤ ਜਿਸ ਦੀ ਕੋਈ ਸਵੇਰ ਨਹੀ!

ਪਰ ਓਹ ਫਿਰ ਮੁੜਦੇ ਨੇ ਇਕ ਤੁਫਾਨ ਦੇ ਵਾਂਗ,
ਤੇ ਆਦਮੀ ਦੇ ਮੂਹ ਤੇ ਮਾਰ ਕੇ ਥ੍ਪੇੜਾ,
ਆਖਦੇ ਨੇ ਆਦਮੀ ਨੂ,
ਕੇ ਤੈਨੂ ਹਲੇ ਵੀ ਜਿੰਦਗੀ ਦੀ ਸਮਝ ਨਹੀ!

ਤੇ ਆਦਮੀ ਫਿਰ ਰੌਂਦਾ ਹੈ,ਕੁਰਲਾਉਂਦਾ ਹੈ,
ਗਿੜ ਗਿੜਾ ਕੇ ਕਿਹੰਦਾ ਹੈ,
ਨਹੀ ਨਹੀ ਤੁਸੀਂ ਮੇਰਾ ਕਲ ਹੋਂ,
ਮੇਰੇ ਅੱਜ ਨਾਲ ਤੁਹਾਡਾ ਕੋਈ ਵਾਸਤਾ ਨਹੀ!

ਤੇ ਓਹ ਸਾਰੇ ਫਿਰ ਹਸਦੇ ਨੇ,
ਆਦਮੀ ਦੀ ਬੇਬਸੀ ਤੇ, ਆਦਮੀ ਦੀ ਨਾਸਮਝੀ ਤੇ,
ਤੇ ਇਕ ਦੂਜੇ ਨੂ ਕਹੰਦੇ ਨੇ,
ਇਸ ਨੂ ਹਲੇ ਵੀ ਸ਼ਾਯਦ ਆਪਣੀ ਪੇਹ੍ਚਾਨ ਨਹੀਂ!

ਤੇ ਬੱਸ ਫਿਰ ਕੀ ਟੁੱਟ ਚੁੱਕੇ ਆਦਮੀ ਨੂ,
ਇਕ ਇਕ ਕਰਕੇ ਸਾਰੇ ਜਿਹਰੀ ਨਾਗ ਵਾਂਗ ਡੰਗਦੇ ਨੇ,
ਤੇ ਉਸਦੇ ਮ੍ਥ੍ਹੇ ਤੇ ਲਿਖ ਜਾਂਦੇ ਨੇ ਸੰਦੇਸ਼ ਇਹ,
ਕੇ ਓਹ ਬੰਦੇਯਾ ਤੂ ਹਾਲੇ ਵੀ ਪੂਰਨ ਨਹੀ!

ਤੇ ਬੰਦਾ ਫਿਰ ਭਟਕਦਾ ਹੈ ਡੇਰੇਯਾਂ, ਮਸੀਤਾਂ ਚ,
ਰਗੜਦਾ ਹੈ ਮ੍ਥ੍ਹੇ ਪਰ ਓਹ ਸੰਦੇਸ਼ ਮਿਟਦਾ ਨਹੀ,
ਚੂਰ ਹੁੰਦਾ ਹੈ ਸ਼ਰਾਬਾਂ ਦੇ ਨ੍ਸ਼ੇਯਾਂ ਚ ਵਿਚ ਰੋਜ,
ਪਰ ਉਸਨੂ ਆਪਣਾ ਮਾਯੂਸ ਚੇਹਰਾ ਦਿਖ੍ਨੋ ਹਟਦਾ ਨਹੀ!

ਤੇ ਫਿਰ ਇਕ ਦਿਨ ਅਚਾਨਕ ਓਹ ਕੀ ਦੇਖਦਾ ਹੈ,
ਉਸਦੇ ਮ੍ਥ੍ਹੇ ਤੇ ਕੋਈ ਸੰਦੇਸ਼ ਨਹੀਂ,
ਦੇਖਦਾ ਹੈ ਸਵੇਰ ਕੋਈ,ਸੁਣਦਾ ਹੈ ਕੂਕ ਕੋਯਲ ਦੀ
ਤੇ ਉਸਨੂ ਫਿਰ ਹੋ ਜਾਂਦਾ ਹੈ ਭਰਮ,
ਕੀ ਜਿੰਦਗੀ ਜੈਸੀ ਕੋਈ ਹਸੀਨ ਚੀਜ਼ ਨਹੀ!

ਆਦਮੀ ਚਾਹੇ ਤਾਂ ਕੱਟ ਸਕਦਾ ਹੈ,
ਇਸ ਭਰਮ ਦੇ ਆਸਰੇ ਹੀ ਜਿੰਦਗੀ ਸਾਰੀ,
ਪਰ ਸ਼ਾਯਦ ਆਦਮੀ ਹਾਲੇ ਵੀ ਕਮਜੋਰ ਹੈ,
ਤਾਂ ਹੀ ਓਹ ਮੌਸ੍ਮਾ ਦੇ ਫੇਰ ਅੱਗੇ ਟਿਕਦਾ ਨਹੀ!

ਲੋਕੀ ਆਖਦੇ ਨੇ ਰੱਬ ਸਬ ਦੀ ਸੁਣਦਾ ਏ

ਲੋਕਾਂ ਦੀਯਾਂ ਲਗ੍ਗੀਯਾਂ ਪਾਰ ਦੇਖ ਕੇ,
ਸਾਡਾ ਵੀ ਰੱਬ ਜੀ ਦਿਲ ਹੁੰਦਾ ਏ,
ਕਿਸੇ ਦਿਨ ਸਾਡੀ ਵੀ ਸੁਨੋ ਤੁਸੀਂ ਰੱਬ ਜੀ,
ਲੋਕੀ ਆਖਦੇ ਨੇ ਰੱਬ ਸਬ ਦੀ ਸੁਣਦਾ ਏ!

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ,
ਸਾਰੀ ਦੁਨਿਯਾ ਨੂ ਮੰਨ ਕੇ ਬੈ ਗਏ ਨੇ ਦੁਸ਼ਮਨ,
ਬੀਇਤ੍ਬਾਰਾ ਨੂ ਥੋੜਾ ਏਇਤ੍ਬਾਰ ਦੇ ਰੱਬਾ!

ਨਫਰਤ ਜਿਸ ਦਿਲ ਤੂ ਉਸ ਦਿਲ ਨਾਹੀਂ,
ਤੂ ਉਸ ਦਿਲ ਜਿਸ ਦਿਲ ਪ੍ਯਾਰ ਵੇ ਰੱਬਾ,
ਇਹ ਗੱਲ ਮੇਂ ਜਾਣਾ , ਜੱਗ ਜਾਨੇ ,
ਸੀਨੇ ਇਹਨਾ ਦੇ ਵੀ ਗਲ ਇਹ ਉਤ੍ਤਾਰ ਦੇ ਰੱਬਾ!

ਜੱਗ ਵਿਚ ਏਇਥੇ ਕੋਈ ਕਿਸੇ ਦਾ ਨਾ ਵੈਰੀ,
ਹਰ ਪਾਸੇ ਬਸ ਇਕ ਤੇਰਾ ਹੀ ਵਿਸਤਾਰ ਵੇ ਰੱਬਾ,
ਤੇ ਜੇਹਾਦ ,ਫਸਾਦ ਸਬ ਨੇ ਗੋਰਖ ਧੰਦੇ,
ਸਮਝ ਇਹਨਾ ਦੀ ਗਲ ਇਹ ਵੀ ਉਤਾਰ ਦੇ ਰੱਬਾ!

ਬਕ੍ਸ਼ਿਸ਼ ਤੇਰੀ ਦੇ ਸਦਕੇ ਲੁਟੇਰੇ ਸਾਧ ਹੋਏ ਨੇ,
ਮਸੀਹ ਬਣਕੇ ਕੇ ਕਦੇ ਤੁਸੀਂ ਆਪ ਖਾਖ ਹੋਏ ਨੇ,
ਕੋਈ ਕਰ ਅਜੂਬਾ , ਯਾ ਫਿਰ ਕੋਈ ਧਾਰ ਅਵਤਾਰ ਤੂ ਰੱਬਾ,
ਪਰ ਇਹਨਾ ਸਬ ਭੁਲ੍ਲੇਯਾਂ ਨੂ ਤੂ ਹੁਣ ਸੁਧਾਰ ਦੇ ਰੱਬਾ!

ਮੰਨੇਯਾ ਕਿਤ੍ਤੇਹ ਇਹਨਾ ਗੁਨਾਹ ਬੁਹਤ ਨੇ ,
ਪਰ ਤੂ ਭੁੱਲਾਂ ਇਹਨਾ ਦਿਯਾਂ ਵਿਸਾਰ ਦੇ ਰਬਾ,
ਬੁਹਤ ਰੁਲ ਲਯੀਆਂ ਜਿੰਦਾ ਕੁਰਾਹੇ,
ਤੂ ਹੁਣ ਤਕਦੀਰਾਂ ਸਵਾਰ ਦੇ ਰੱਬਾ!

ਤਪ੍ਦੀਯਾਂ ਹਿੱਕਾਂ ਠਾਰ ਦੇ ਰੱਬਾ,
ਦਿਲ੍ਜਲੇਯਾਂ ਨੂ ਥੋੜਾ ਪ੍ਯਾਰ ਦੇ ਰੱਬਾ...

ਦਿਲਾ ਤੱਕ ਪੁਹਚਨ ਦੇ ਹੋਰ ਵੀ ਰਾਸਤੇ ਨੇ

ਇਹ ਜਰੂਰੀ ਨਹੀਂ ਕੇ ਜੋ ਸੋਹਨੀਆਂ ਸੂਰਤਾਂ ਰਖਦੇ ਨੇ,
ਅਦਾ ਜੀ ਨਾਲ ਤੁਰਦੇ ਨੇ, ਸ਼ੋਖੀ ਜੀ ਨਾਲ ਗੱਲ ਕਰਦੇ ਨੇ,
ਦਿਲਾਂ ਤੱਕ ਪੁਹਚਨ ਦਾ ਹੱਕ ਸਿਰਫ ਓਹ ਹੀ ਰਖਦੇ ਨੇ,
ਮੇਰਾ ਏਤਬਾਰ ਕਰ ਓਹ ਦਿਲਾ,
ਦਿਲਾ ਤੱਕ ਪੁਹਚਨ ਦੇ ਹੋਰ ਵੀ ਰਾਸਤੇ ਨੇ!