ਕਿਸੇ ਨੂ ਕਰ ਕਰ ਦਿਖਾਉਣਾ ਕੀ,
ਬੰਦਾ ਆਪਨੇ ਆਪ ਨੂੰ ਕਰ ਦਿਖਾਏ,
ਬੁਹਤ ਹੁੰਦਾ ਏ!
ਲੋਕਾਂ ਸਾਮਨੇ ਬਣ ਬਣ ਕੇ ਆਉਣਾ ਕੀ,
ਆਪਨੇ ਆਪ ਨੂ ਦੇਖ ਸੀਨਾ ਠਰ ਜਾਏ,
ਬੁਹਤ ਹੁੰਦਾ ਏ!
ਹੋਰਾਂ ਦੀ ਤਾਰੀਫ਼ ਨੂ ਹਰ ਵੇਲੇ ਰੋਨਾ ਕੀ,
ਰੂਹ ਤ੍ਰਿਪਤੀ ਦਾ ਸਵਾਦ ਚੱਟ ਜਾਏ,
ਬੁਹਤ ਹੁੰਦਾ ਏ!
ਯਾਰ ਬੇਲੀ ਦਾ ਰੋਜ ਆਉਣਾ ਨਾ ਆਉਣਾ ਕੀ,
ਔਖੇ ਵੇਲ ਆ ਸਾਥ ਖੜ ਜਾਏ ,
ਬੁਹਤ ਹੁੰਦਾ ਏ!
ਮਿਹਬੂਬ ਦਾ ਰੋਜ ਰੋਜ ਪਿਆਰ ਜਤਾਉਣਾ ਕੀ,
ਲੋੜ ਵੇਲੇ ਘੁੱਟ ਸੀਨੇ ਨਾਲ ਲਾ ਲਏ,
ਬੁਹਤ ਹੁੰਦਾ ਏ!
ਤੇ "ਮਿੱਤਲ" ਰੱਬ ਤੋਂ ਮੰਗਣਾ ਮੰਗਾਉਣਾ ਕੀ,
ਓਹਦੀ ਯਾਦ ਸੱਚੀ ਦਿਲੋਂ ਨਾ ਜਾਏ,
ਬੁਹਤ ਹੁੰਦਾ ਏ!
ਬੁਹਤ ਹੁੰਦਾ ਏ!
ਹੋਰਾਂ ਦੀ ਤਾਰੀਫ਼ ਨੂ ਹਰ ਵੇਲੇ ਰੋਨਾ ਕੀ,
ਰੂਹ ਤ੍ਰਿਪਤੀ ਦਾ ਸਵਾਦ ਚੱਟ ਜਾਏ,
ਬੁਹਤ ਹੁੰਦਾ ਏ!
ਯਾਰ ਬੇਲੀ ਦਾ ਰੋਜ ਆਉਣਾ ਨਾ ਆਉਣਾ ਕੀ,
ਔਖੇ ਵੇਲ ਆ ਸਾਥ ਖੜ ਜਾਏ ,
ਬੁਹਤ ਹੁੰਦਾ ਏ!
ਮਿਹਬੂਬ ਦਾ ਰੋਜ ਰੋਜ ਪਿਆਰ ਜਤਾਉਣਾ ਕੀ,
ਲੋੜ ਵੇਲੇ ਘੁੱਟ ਸੀਨੇ ਨਾਲ ਲਾ ਲਏ,
ਬੁਹਤ ਹੁੰਦਾ ਏ!
ਤੇ "ਮਿੱਤਲ" ਰੱਬ ਤੋਂ ਮੰਗਣਾ ਮੰਗਾਉਣਾ ਕੀ,
ਓਹਦੀ ਯਾਦ ਸੱਚੀ ਦਿਲੋਂ ਨਾ ਜਾਏ,
ਬੁਹਤ ਹੁੰਦਾ ਏ!