इसी का नाम ही तो जिंदगी है

आदमी मैं बुरा कभी भी नहीं था,
बस मैंने उछल के छूना चाहा आसमान,
और मैं हर बार रहा नाकामयाब,
और मुझे ले डूबा ये जिल्लत-ऐ-एहसास,
के यह दुनिया अपने लिए नहीं है,
पर हाय मैंने कभी ये क्यों ना सोचा,
के कोशिश करना हार जाना जीत जाना,
और गिर के फिर संभल के खड़े हो जाना,
इसी का नाम ही तो जिंदगी है!

ਤੂ ਅੱਜ ਵੀ ਤ੍ਰੀਮਤ ਓਹ ਹੀ ਹੈਂ

For the hard earned things sometimes which we stop valuing after having for sometime. ਤ੍ਰੀਮਤ means woman, wife but i have intended to use it here in larger terms to encompass everything like friends, job etc...
 
ਤੂ ਜੋ ਹੈਂ ਹੁਣ ਮੇਰੇ ਕੋਲ,
ਮੈਨੂ ਤੇਰੀ ਕੀਮਤ ਨਹੀਂ ਹੈ,
ਨਹੀਂ ਤਾਂ ਜਿਸ ਲਈ ਮੈਂ,
ਕੀਤੀਆਂ ਸਨ ਏਨੀਆਂ ਅਰਦਾਸਾਂ,
ਤੂ ਅੱਜ ਵੀ ਤ੍ਰੀਮਤ ਓਹ ਹੀ ਹੈਂ,
ਇਸ ਵਿੱਚ ਤੇਰਾ ਕੁੱਝ ਵੀ ਦੋਸ਼ ਨਹੀਂ,
ਇਸ ਵਿੱਚ ਸਭ ਕਸੂਰ ਤਾਂ ਹੈ ਮੇਰਾ ਹੀ,
ਜੋ ਮੈਂ ਇਸ ਪੜਾਅ ਤੇ ਆ ਭੁੱਲ ਗਿਆ ਹਾਂ,
ਕੇ ਕਿੰਨੇ ਸਨ ਜੱਗ ਤੇ ਦੀਵਾਨੇ ਤੇਰੇ,
ਪਰ ਸਭ ਨੂੰ ਠੁਕਰਾ ਤੂੰ ਬਾਂਹ ਮੇਰੀ ਫੜੀ ਹੈ!