ਨੈਨਾ ਵਿੱਚ ਨੈਨ ਪਾ ਕੇ ਜਿਸ ਦਿਨ ਤੈਨੂ ਤੱਕਿਆ ਸੀ,
ਸੱਜਨਾ ਉਸੇ ਦਿਨ ਅਸੀਂ ਤੈਨੂ ਦਿਲ ਵਿੱਚ ਰੱਖਿਆ ਸੀ,
ਤੂ ਜਾਣੇ ਕੀ ਆਈ ਸੀ ਸਾਡੇ ਬਾਰੇ ਦਿਲ ਵਿੱਚ ਤੇਰੇ,
ਅਸਾਂ ਤਾਂ ਨਾਮ ਤੇਰਾ ਓਦਨ ਰੱਬ ਵਾਂਗੂ ਜੱਪਿਆ ਸੀ!