ਨਵੇ ਸਾਲ ਦਾ ਨਹੀ, ਮੇਹ੍ਨ੍ਗਾਯੀ ਦਾ ਕਮਾਲ ਹੈ !

ਰੇਸ੍ਤੌਰੰਤ ਜੇਹੇੜੇ ਵੀ ਜਾਵਾਂ ,
ਨਵਾ ਨਵਾ ਮੇਨੂ ਹਰ ਕੀਤੇ ਪਾਵਾਂ,
ਤੇ ਮੇਂ ਆਖਾਂ ਵਾਹ ਭੀ ਕ੍ਯਾ ਬਾਤ ਹੈ,
ਨਵੇਂ ਸਾਲ ਦਾ ਲਗਦਾ ਕਮਾਲ ਹੈ?
ਪਰ ਜਦ ਚੁਕਾਂ ਮੇਨੂ ਤੇ ਕੀ ਪਾਵਾਂ,
ਕੇ 2 ਰੁਪਏ ਫੁਲਕਾ ਤੇ,
5 ਰੁਪਏ ਮੇਹ੍ਨ੍ਗੀ ਦਾਲ ਹੈ,
ਤੇ ਆਖਾਂ ਆਪਨੇ ਆਪ ਨੂ,
ਸਮਝ ਲਗ੍ਗੇਯਾ ਕਾਕਾ ਜੀ,
ਨਵੇ ਸਾਲ ਦਾ ਨਹੀ,
ਮੇਹ੍ਨ੍ਗਾਯੀ ਦਾ ਕਮਾਲ ਹੈ !

ਮੇਰੀ ਰੂਹ ਰਹ ਗਈ ਵਿੱਚ ਪੰਜਾਬ ਦੇ

ਮੇਰੀ ਰੂਹ ਰਹ ਗਈ ਵਿੱਚ ਪੰਜਾਬ ਦੇ, ਮੇਇਥੋਂ ਮੁੜ ਕੇ ਵੀ ਮੁੜ ਹੋਯਾ ਨਾ,
ਸ਼ੀਸ਼ੇ ਵਾਂਗ ਹਾਂ ਮੇਂ ਤਿਦ੍ਕੇਯਾਂ, ਜੋ ਏਕ ਵਾਰ ਟੁੱਟ ਕ ਮੁੜ ਜੁੜ ਹੋਯਾ ਨਾ!