ਤੇਰੀ ਅਹਮਿਯਤ


ਇਕ ਕਾਲਜ ਵਾਲੇ ਦੋਸਤ ਲਈ ਕਾਲਜ ਦੇ ਸਮੇਂ

ਜੇ ਰਬ ਵੀ ਬੁਲਾਵੇ ਤਾਂ ਵੀ ਇਕ ਪਲ ਲਈ ਰੁਕ ਜਾਇਏ,
ਪਰ ਜਦ ਤੂਹ ਬੁਲਾਵੇਂ ਤਾਂ ਇਕ ਪਾਲ ਵੀ ਠੇਹਰ ਨਹੀ ਹੁੰਦਾ!

ਭਾਵੇਂ ਸਬ ਰੁਸ ਜਾਵਣ ਤਾਂ ਵੀ ਝਰ ਲਈ ਏ ,
ਪਰ ਬਿਨ ਤੇਰੇ ਇਕ ਪਲ ਵੀ ਰਹ ਨਹੀ ਹੁੰਦਾ!

ਭਾਵੇਂ ਸਾਨੂ ਕੋਈ ਲਖ ਕੁਜ ਕਹ ਦੇਵੇ ,ਸਬ ਮਨ ਲਾਇਏ,
ਪਰ ਤੇਰੇ ਬਾਰੇ ਕੁਜ ਵੀ ਸੇਹ ਨਹੀ ਹੁੰਦਾ!

ਆਪਣੀ ਪੀੜ ਚੁਪ ਚਾਪ ਸੇਹ ਲਾਇਏ,
ਪਰ ਪੀੜ ਤੇਰੀ ਦੇਖ ਕੇ ਆਖਿਯਾੰ ਤੋੰਹ ਰਿਹ ਨਹੀ ਹੁੰਦਾ!

ਹੋਰ ਅਸੀਂ ਕਿਸੇ ਦੇ ਦਰ ਨਾ ਜਾਇਏ,
ਪਰ ਤੇਰੇ ਦਰ ਤੋੰਹ ਜਾ ਨਹੀ ਹੁੰਦਾ!

ਹੋਰ ਕਿਸੇ ਤੋੰਹ ਭਾਵੇਂ ਸਭ ਲੁਕੋ ਲਾਇਏ,
ਪਰ ਤੇਰੇ ਕੋਲੋਂ ਕੋਈ ਛੁਪਾ ਨਹੀ ਹੁੰਦਾ!

ਤੂ ਕੀ ਜਾਨੇ ਤੇਰੇ ਏਹਸਾਨ ਮੇਰੇ ਤੇਹ ਕਿੰਨੇ ਨੇ,
ਚੁਕਾਨਾ ਤਾਂ ਦੂਰ ਮੇਇਥੋਂ ਗਿਣ ਵੀ ਨਹੀ ਹੁੰਦਾ!

ਪਰ ਕੁਜ ਚਿਰ ਮਗਰੋਂ ਤੂਂਹ ਮੇਇਥੋਂ ਵਿਸ਼ੱਡ ਜਾਵੇਂਗਾ,
ਇਹ ਘੁੱਟ ਸਚਾਈ ਦਾ ਪੀ ਨਹੀ ਹੁੰਦਾ!

ਪੇਹ੍ਲਾਂ ਤਾਂ ਤੈਨੂ ਆਪਨੇ ਦਿਲ ਦੀ ਧੜਕਨ ਮਨਦੇ ਸੀ,
ਹੁਣ ਤਾਂ ਰਬ ਤੋੰਹ ਘਟ ਕੁਜ ਕਹ ਵੀ ਨਹੀ ਹੁੰਦਾ!

ਦਿਲ ਸਾਡਾ ਇਕ ਮਸੀਤ ਵੇ ਯਾਰ!!!


ਦਿਲ ਸਾਡਾ ਇਕ ਮਸੀਤ ਵੇ ਯਾਰ ! ਜਿਸਦਾ ਰਬ ਤੂ ,
ਜਿਸਮਾਂ ਦੇ ਲਖ ਹੋ ਗਏ ਨੇ ਫਾਸਲੇ ,ਪਰ ਦਿਲ ਵਿਚ ਵਸਦਾ ਤੂ !

ਕਯੀ ਮਿਲੇ ਪਿਯਾਰੇ ਜਿੰਦਗੀ ਦੇ ਸਫ਼ਰ ਚ , ਤੇ ਕਯੀ ਦਿਲ ਦੇ ਨੇੜੇ ਹੋਏ,
ਪਰ ਛੇੜ ਗਯਾ ਕੋਈ ਜੋ ਦਿਲ ਦਿਯਾਂ ਸਬ ਤਾਰਾਂ , ਓਹ ਬਸ ਵੇ ਇਕ ਤੂ!

ਯਾਦ ਨਾ ਕਰਾਂ ਬੁਹਤ ਦਿਨ, ਸਮਝੀ ਨਾ ਕੀ ਮੇਂ ਭੁਲ ਗਯਾ ਤੈਨੂ ,
ਆਪਨੇ ਹਿੱਸੇ ਦੀ ਨਿਭਾਉਂਦਾ ਰਹੀ , ਸਾਨੂ ਯਾਦ ਕਰਦਾ ਰਹਿਣ ਤੂ !

ਮੈਂ ਆਵਾਂਗਾ ਕੇ ਨਹੀ , ਤੈਹ ਕਰਨਗੇ ਵਕ਼ਤ ਤੇ ਮਜਬੂਰੀਆ ,
ਫਿਰ ਵੀ ਆਸ ਸਾਥੋਂ ਰਖਦਾ ਰਹੀ , ਖੁਸ਼ੀ ਗਮੀ ਸੁਨੇਹੇ ਘਲਦਾ ਰਹੀ ਤੂ!

ਉਂਝ ਮੈਨੂ ਲੱਗੇ ਹਰ ਕਿਸੇ ਦਾ ਕਰਜ਼ ਮੇਰੇ ਸਿਰ , ਜੋ ਮੇਂ ਜਨਮ ਇਸੇ ਲਾ ਜਾਣਾ,
ਪਰ ਜਿਸਦਾ ਨਹੀ ਲੈ ਹੋਣਾ ਮੈਥੋਂ ਜਨਮ ਕਯੀ , ਓਹ ਬਸ ਵੇ ਇਕ ਤੂ !

ਮੇਰੇ ਨਾਲੋਂ ਕਯੀ ਗੁਣਾ ਉੱਚਾ ,ਫਿਰ ਵੀ ਆਖਦਾ ਏ ਸਾਨੂ ਕ੍ਰਿਸ਼ਨ,
ਤੇ ਸੁਦਾਮਾ ਆਖੇਂ ਆਪਨੇ ਆਪ ਨੂ ,ਬਸ ਇਹਨਾ ਗੱਲਾਂ ਕਰਕੇ ਦਿਲ ਨੂ ਜਚਦਾ ਤੂ!

ਤੂ ਚੰਗਾ, ਤੇਰੇ ਅੰਦਰ ਵਸਦੀ ਖੁਦਾਈ, ਜੋ ਵੀ ਮਿਲਣਗੇ ਟਿਨੁ ਚੰਗੇ ਹੀ ਮਿਲਣਗੇ,
ਪਰ ਫਿਰ ਵੀ ਮੈਨੂ ਭੁਲ ਨਾ ਜਾਵੀਂ, ਦਿਲ ਦੇ ਕਿਸੇ ਕੋਨੇ ਰਖਦਾ ਰਹੀ ਤੂ!

ਹੁੰਦੀ ਆਯੀ ਹੈ ਜੋ ਸਬ ਨਾਲ ,ਜੱਗ ਨਾਲ , ਓਹ ਹੀ ਹੋਯੀ ਨਾਲ ਤੇਰੇ ਮੇਰੇ,
ਪਰ ਫਿਰ ਵੀ ਕਰੇ ਦਿਲ , ਉਥੇ ਮੁੜ ਜਾਵੇ ਜਿੰਦਗੀ ਜਿਥੇ ਸੀ ਇਕਠੇ ਮੇਂ ਤੇਹ ਤੂ!

ਸਬ ਨੂ ਦੇਨ ਵਾਲਾ ਦਵੇ ਤੈਨੂ ਭਰ ਭਰ ਝੋਲਿਯਾੰ , ਰਹੇ ਨਾ ਕਦੇ ਕਮੀ ਕੋਈ,
ਦੁਖ ਸਦਾ ਕਰਦੇ ਰੇਹਨ ਤੇਥੋਂ ਕਿਨਾਰਾ , ਹਰ ਦਮ ਹਸਦਾ ਵਸਦਾ ਰਹੇਂ ਤੂ !

ਓਹ ਸਬ ਜੋ ਮੇਂ ਤੈਨੂ ਦੇ ਸਕਦਾ, ਕਖ ਵੀ ਓਹਨਾ ਦਾ ਮੁਲ ਨਾ ਕੋਈ ,
ਬਸ ਕਰਾਂ ਰਬ ਅਗੇ ਦੁਆ ਇਹ ਹੀ , ਉਮਰ ਮੇਰੇ ਵੰਡੇ ਦੀ ਵੀ ਹੰਦਾਵੇਂ ਤੂ!

यह जो लिखने सुनाने का पाल रखा है शोंक मैंने


यह जो लिखने सुनाने का पाल रखा है शोंक मैंने,
कभी कभी में इससे बुहत डरता हूँ !
रोटी कमाने का बुहत होता है जाया इससे वक़्त मेरा,
किसी दिन भूखे रह जाने से में डरता हूँ !

लिखने की खातिर कर दिया है मैंने उसे बदनाम कितना,
सामने न आ जाए वो कहीं कभी में डरता हूँ !
बख्शा न है मैंने लिखते हुए रब को भी कभी कभी,
जाने क्या क्या मुक़र्रर हो गयी होगी सजा में डरता हूँ !

सियासी लोगों ,मजहबों की भाखियाँ भी हैं मैंने उधेडी,
किसी साजिश का शिकार होने से में डरता हूँ !
इंसान की जो हविनायत को भी ब्यान किया है मैंने,
अब उसी हैव्नियात का पकवान होने से डरता हूँ !

लिखने की खातिर जो गम को भी लगाया है गले मैंने ,
कहीं बन ना जाए यह नासूर में डरता हूँ !
अकेले तनहा जो फिरता रहता हूँ इस शोंक की खातिर,
कहीं टूट न जाए सब से नाता में डरता हूँ !

यह जो इस शोंक के चक्कर में मैं भूल गया हूँ जिम्मेदारी,
मेरा शोंक किसी का शोक न बन जाए डरता हूँ !
यह जो आज कल हो गयी है सारी सारी रात लिखने की आदत,
कहीं ले ना ले यह जान मेरी मैं डरता हूँ !

ਪੰਜਾਬੀ ਸ਼ੇਯਰ

ਰੱਬਾ ਸਾਡਾ ਉਸ ਨਾਲ ਮੇਲ ਕਰਾਦੇ ,
ਚਮ੍ਕਾ ਦੇ ਸਾਡਿਯਾਂ ਖੋਟਿਯਾੰ ਤਕਦੀਰਾਂ !
ਰੱਬਾ ਸਾਨੂ ਉਸਦਾ ਦੀਦਾਰ ਕਰ੍ਵਾਦੇ,
ਹੁਣ ਹੋਰ ਨਾ ਦਿਲ ਭਰਦਾ ਨਾਲ ਖ਼ਤ ਤਸਵੀਰਾਂ!

......................................


ਵੇ ਰੋਗ ਜੇਹੜੇ ਦੀ ਦਿੰਦੇ ਹੁੰਦੇ ਸੀ ਦਵਾ,
ਓਹ ਰੋਗ ਅੱਜ ਸਾਨੂ ਨੇ ਲੱਗ ਗਏ !
ਕਦੇ ਬਨ੍ਹਦੇ ਹੁੰਦੇ ਸੀ ਸਹਾਰਾ ਦੁਜੇਯਾਂ ਦਾ,
ਅੱਜ ਖੁਦ ਹੀ ਸਹਾਰੇ ਲ੍ਭੰਨ ਲੱਗ ਪਏ!

कब तक

असूल परस्त लोगों के लिए

कभी कभी मैं ये सोचता हूँ ,
कब तक मैं यो ही लड़ता रहूंगा!
रस्ते जो हो रहे हैं तेडे दिन बो दिन ,
कब तक मैं सीधा उन पर चलता रहूंगा !

कब तक मैं उछलते हुए कीचड़ के चीतों से,
पाक दामन अपना बचाता रहूंगा !
कब तक मैं लोगों की नज़रों से गिरकर ,
अपनी नज़रों में उंचा उठता रहूँगा !

मिलती न हैं आदतें मेरी औरों से ,
जाने फिर भी कब तक में मर्ज़ी अपनी करता रहूंगा !
मेरा रास्ता है सही ,पर फिर भी कोई साथी नहीं,
जाने कब तक में अकेला ही चलता रहूंगा !

जिद्द अपनी के कारण गवाया है कितना कुछ ,
जाने और कब तक में लुटता लुटाता रहूंगा!
दो चार लफ्जों के असूलों को पालने की खातिर,
जाने कब तक दिल में सब का दुखाता रहूँगा !

दर्द,तकलीफ और तन्हाई ही पाई है अब तक रस्ते पे,
जाने और कब तक यह सब मैं सहता रहूँगा !
तकलीफ छुपाकर जो सीख लिया है हँसना,
जाने कब तक मैं गम को इस तरह दबाता रहूँगा!

दिल शोक मैं डूबता रहा है जो चलते चलते,
जाने कब तक मैं इसको सहलाता रहूँगा!
जिसम पे जो होते रहे हैं झुलम खुद से ,
जाने और मैं कब तक मैं यों करता रहूँगा !

असूलों का बोज दोह्कर मैं अब थकने लगा हूँ ,
जाने और कब तक मैं ऐसे ही चलता रहूँगा !
क्या मिलता है मुझको दोह्कर असूलों का बोज,
जाने दुनिया का सवाल मुझसे यह कब तक रहेगा!

ਵਦਦੀ ਆਬਾਦੀ


ਦੇਸ਼ ਆਪਨੇ ਦੀ ਵਦਦੀ ਆਬਾਦੀ,
ਜੀਯੋਂ ਉਗਦੀ ਖੇਤਾਂ ਵਿਚ ਸਬਜੀ ਤਰਕਾਰੀ!

ਅਰਬਾਂ ਵਿੱਚ ਹੋ ਗਈ ਹੈ ਆਬਾਦੀ ,
ਕਰੋੜਾਂ ਵਿੱਚ ਹੋ ਗਏ ਨੇ ਭਿਖਾਰੀ!

ਮੁਠ ਕੁ ਰੋਟੀ ਖਾ ਕੇ ਜੀਯੋਂਦੇ ਨੇ,
ਬਾਕੀ ਤਾਂ ਕੱਟ ਦੇ ਨੇ ਟੁਕ੍ਰਾਂ ਤੇ ਜਿੰਦਗੀ ਸਾਰੀ!

ਪੁੱਤ ਮਾਵਾਂ ਦੇ ਸੜਕਾਂ ਤੇ ਨੰਗੇ ਫਿਰਦੇ,
ਟੱਡਦੇ ਨੇ ਹਥੱ ਦੁਨਿਯਾ ਅੱਗੇ ਸਾਰੀ!

ਲੱਖਾਂ ਨਾਲ ਘੁਲ ਕੇ ਕਾਲਜ ਦੀ ਸੀਟ ਮਿਲਦੀ ਹੈ,
ਫਿਰ ਵੀ ਪੱਲੇ ਪੈਂਦੀ ਹੈ ਬੇਰੋਜਗਾਰੀ!

ਬੱਸ ਟ੍ਰੇਨ ਵਿੱਚ ਬੈਠਣ ਲਈ ਸੀਟ ਨਾ ਮਿਲਦੀ,
ਖੜਨ ਲਈ ਵੀ ਕਰਨੀ ਪੈਂਦੀ ਏ ਮਾਰਾ ਮਾਰੀ!

ਸ਼ਹਿਰਾਂ ਵਿੱਚ ਹੋ ਗਿਆ ਹੈ ਭੀੜ ਭੱੜਕਾ,
ਇੱਕ ਦੂਜੇ ਤੇ ਚੜਦੀ ਜਾਂਦੀ ਹੈ ਦੁਨਿਯਾ ਸਾਰੀ !

ਬੀਮਾਰ ਬੰਦਾ ਖੜਾ ਖੜਾ ਮਰ ਜਾਂਦਾ ਹੈ ,
ਡਾਕ੍ਟਰ ਕੋਲ ਨਾ ਆਵੇ ਜਲਦੀ ਜਲਦੀ ਵਾਰੀ!

ਰੋਜ ਬੇਗੁਨਾਹ ਝੁਰ ਝੁਰ ਕੇ ਮਰਦੇ ਨੇ,
ਕੇਸ ਉਨ੍ਹਾ ਦੇ ਦੀ ਨਾ ਆਉਂਦੀ ਵਿੱਚ ਕਚਿਹਰੀ ਵਾਰੀ !

ਇਸ ਭੀੜ ਭੜਕੇ ਦਾ ਅਫ੍ਸਰ ਫਾਇਦਾ ਉਠਾਉਂਦੇ ,
ਹਰ ਕਮ ਵਿੱਚ ਚਲਦੀ ਹੈ ਭ੍ਰਸ਼੍ਟਾਚਾਰੀ!

ਦੇਖ ਆਬਾਦੀ ਵਦਦੀ ਲੋਕ ਆਪਨੇ ਤਾਂ ਰੋਂਦੇ ਹੀ ਨੇ,
ਦੁਨਿਯਾ ਵੀ ਰੋਵੇ ਨਾਲ ਆਪਨੇ ਸਾਰੀ !

ਆਬਾਦੀ ਘਟਾਉਣ ਦਿਆਂ ਸਕੀਮਾਂ ਬਣਾਉਦੇ,
ਥਕ ਗਈ ਇਨਿਦਿਰਾ ਗਾਂਧੀ ਤੇ ਹਾਰ ਗਏ ਅਟਲ ਬਿਹਾਰੀ!

ਪਰ ਇਹ ਆਬਾਦੀ ਰੁਕਣ ਦਾ ਨਾਮ ਨਾ ਲਵੇ ,
ਇਸ ਨੇ ਤਾਂ ਕਰ ਰੱਖੀ ਹੈ ਰਾਕੇਟ ਦੀ ਸਵਾਰੀ!

कुछ शेयर

ये खुदा ने आज क्या कयामत की,
के वो खुद हम से मिलने आ गए,
हम तो सोचते थे,
की वो हमारी मयित तक में शरीक न होंगे,
और वो हमसे जिंदा ही रूबरू होने आ गए!
................................................

खुले हैं दिल के दरवाज़े सारे गम के आने के वास्ते,
इस दिलजले को और जलाने के वास्ते ,
देखें तो सही क्या गम और भी बड़ा है कोई दुनिया में,
एक गम तेरा भुलाने के वास्ते!

...................................................

लाख बार समझाया है दिल को के तू उसे पा नहीं सकता,
पर यह कहता है यह के में उसे भुला नहीं सकता,
शायाद इसी को मोहब्बत कहते हैं ,
जो उसकी हाँ या ना की परवाह नहीं करता!