ਮੋਲਾ ਦੀਦਾਰ ਕਰਾ ਦੇ,
ਮੋਲਾ ਇੱਕ ਵਾਰ ਕਰਾ ਦੇ,
ਅਸੀਂ ਵਿੱਛੜੇ ਹੋਏ ਹਾਂ ਚਿਰਾਂ ਦੇ,
ਸਾਨੂ ਇੱਕ ਵਾਰ ਮਿਲਾ ਦੇ,
ਮੋਲਾ ਦੀਦਾਰ ਕਰਾ ਦੇ...
ਓਹਨੁ ਵੇਖਿਆ ਬਿਨ,
ਹੁਣ ਲੰਗਦੇ ਨਹੀਓਂ ਦਿਨ,
ਰਾਤਾਂ ਗੁਜ਼ਰਦਿਆਂ ਨੇ
ਤਾਰੇ ਗਿਣ ਗਿਣ,
ਨੈਨਾ ਦੀ ਪਿਆਸ ਬੁਜਾ ਦੇ,
ਮੋਲਾ ਦੀਦਾਰ ਕਰਾ ਦੇ...
ਲੋਕੀਂ ਆਖਦੇ ਨੇ
ਗੱਲਾਂ ਸਭ ਕਿੱਸੇ ਕਹਾਣੀਆਂ,
ਚੀਜ਼ਾਂ ਦਿਲ ਜੀ ਗਵਾਚੀਆਂ,
ਮੁੜ ਹੱਥ ਨਹੀਓਂ ਆਨੀਆਂ,
ਮੇਰੀ ਜਿੱਤ ਜੱਗ ਦੀ ਹਾਰ ਕਰ ਦੇ,
ਮੋਲਾ ਦੀਦਾਰ ਕਰਾ ਦੇ...
ਓਹ ਮੇਰਾ ਯਾਰ ਹੈ,
ਓਹ ਮੇਰਾ ਪਿਆਰ ਹੈ,
ਓਹ ਮੇਰੀ ਜਿੱਤ ਹੈ,
ਓਹ ਮੇਰੀ ਹਾਰ ਹੈ,
ਮੇਰਾ ਰੋਮ ਰੋਮ ਮੇਰਾ ਰੂ ਰੂ,
ਮੇਰਾ ਦਿਲ ਜਿਗਰ,
ਓਹਨੁ ਦੇਖਣ ਲਈ ਬੇਕਰਾਰ ਹੈ,
ਦਿਲ ਦੀ ਮੁਰਾਦ ਪੁਗਾ ਦੇ,
ਮੋਲਾ ਦੀਦਾਰ ਕਰਾ ਦੇ...
ਮੋਲਾ ਇੱਕ ਵਾਰ ਕਰਾ ਦੇ,
ਅਸੀਂ ਵਿੱਛੜੇ ਹੋਏ ਹਾਂ ਚਿਰਾਂ ਦੇ,
ਸਾਨੂ ਇੱਕ ਵਾਰ ਮਿਲਾ ਦੇ,
ਮੋਲਾ ਦੀਦਾਰ ਕਰਾ ਦੇ...
ਓਹਨੁ ਵੇਖਿਆ ਬਿਨ,
ਹੁਣ ਲੰਗਦੇ ਨਹੀਓਂ ਦਿਨ,
ਰਾਤਾਂ ਗੁਜ਼ਰਦਿਆਂ ਨੇ
ਤਾਰੇ ਗਿਣ ਗਿਣ,
ਨੈਨਾ ਦੀ ਪਿਆਸ ਬੁਜਾ ਦੇ,
ਮੋਲਾ ਦੀਦਾਰ ਕਰਾ ਦੇ...
ਲੋਕੀਂ ਆਖਦੇ ਨੇ
ਗੱਲਾਂ ਸਭ ਕਿੱਸੇ ਕਹਾਣੀਆਂ,
ਚੀਜ਼ਾਂ ਦਿਲ ਜੀ ਗਵਾਚੀਆਂ,
ਮੁੜ ਹੱਥ ਨਹੀਓਂ ਆਨੀਆਂ,
ਮੇਰੀ ਜਿੱਤ ਜੱਗ ਦੀ ਹਾਰ ਕਰ ਦੇ,
ਮੋਲਾ ਦੀਦਾਰ ਕਰਾ ਦੇ...
ਓਹ ਮੇਰਾ ਯਾਰ ਹੈ,
ਓਹ ਮੇਰਾ ਪਿਆਰ ਹੈ,
ਓਹ ਮੇਰੀ ਜਿੱਤ ਹੈ,
ਓਹ ਮੇਰੀ ਹਾਰ ਹੈ,
ਮੇਰਾ ਰੋਮ ਰੋਮ ਮੇਰਾ ਰੂ ਰੂ,
ਮੇਰਾ ਦਿਲ ਜਿਗਰ,
ਓਹਨੁ ਦੇਖਣ ਲਈ ਬੇਕਰਾਰ ਹੈ,
ਦਿਲ ਦੀ ਮੁਰਾਦ ਪੁਗਾ ਦੇ,
ਮੋਲਾ ਦੀਦਾਰ ਕਰਾ ਦੇ...
No comments:
Post a Comment