ਸਾਡੀਆਂ ਲਾ ਦੇ ਪਾਰ ਰੱਬਾ

ਸਾਡੀਆਂ ਸਚੀਯਾਂ ਤੂ ਲਾ ਦੇ ਪਾਰ ਰੱਬਾ,
ਤੂ ਸਬ ਜੱਗ ਦਾ ਸਵਾਮੀ ਤੇਰਾ ਲਗਦਾ ਕੀ ਭਰ ਰੱਬਾ!
ਅਸੀਂ ਤਾ ਤੁਰਦੇ ਆਏ ਹਾਂ ਤੇਰੇ ਹੀ ਸਹਾਰੇ,
ਰਕ੍ਖੀ ਖਯਾਲ, ਸਾਡਾ ਕਾਇਮ ਰਹੇ ਏਇਤ੍ਬਾਰ ਰੱਬਾ!

No comments:

Post a Comment