ਹੋਰ ਕਿੰਨਾ ਕੁ ਜੀਨਾ ਬਾਕੀ ਏ

22 ਵਰੇ ਬੀਤ ਗਏ ਨੇ ਜਿੰਦਗੀ ਦੇ ਜਾਨੇ ਹੋਰ ਕਿੰਨਾ ਕੁ ਜੀਨਾ ਬਾਕੀ ਏ,
ਤੇਰੇ ਤਾਂਹ ਹਥ ਵਿਚ ਫੜੇਯਾ ਹਾਂ ਸਾਕੀ,
ਤੂ ਹੀ ਦੱਸ ਮੇਰੇ ਵਿਚ ਜਾਮ ਹੋਰ ਕਿੰਨੇ ਕੁ ਬਾਕੀ ਏ!

No comments:

Post a Comment