ਪਰ ਧਰੇਯਾ ਹਥ ਦਿਲ ਤੇ ਤਾਂ

ਉਸ ਦੇ ਮੁਕ੍ਖ ਜੈਸਾ ਹੀ ਦਿਖੇਯਾ ਕੋਈ,
ਲਾਗ੍ਗੇਯਾ ਏਕ ਪਲ ਲਈ ਜਿਵੇਂ ਹੈ ਓਹ ਹੀ,
ਪਰ ਧਰੇਯਾ ਹਥ ਦਿਲ ਤੇ ਤਾਂ ਉਸ ਆਖੇਯਾ,
ਭੁਲੇਖਾ ਹੈ ਤੇਰਾ ਨਹੀਓਂ ਇਹ ਓਹ ਨਹੀਂ!

No comments:

Post a Comment