ਅਸੀਂ ਰੋਗ ਲਾ ਬੈਠੇ ਜਿੰਦੜੀ ਨਿਮਾਣੀ ਨੂ,
ਅਸੀਂ ਦਿਲ ਦੇ ਬੈਠੇ ਸੋਹਨੀ ਮਰਜਾਣੀ ਨੂ,
ਸਾਡੀ ਓਹ ਖਬਰ ਨਾ ਲਏ...
ਅਸੀਂ ਬੜਾ ਓਹਨੁ ਸਮਝਾ ਸਮਝਾ ਦੇਖਿਆ,
ਅਸੀਂ ਲਾਇਆ ਜੋਰ ਬੜਾ ਓਹਨੁ ਮਨਾ ਮਨਾ ਦੇਖਿਆ,
ਪਰ ਸਾਨੂ ਆਪਣਾ ਓਹ ਦਿਲਬਰ ਨਾ ਕਹੇ...
ਅਸੀਂ ਵਾਂਗੂ ਰੱਬ ਓਹਦੀ ਪੂਜਾ ਕਰ ਬੈਠੇ,
ਅਸੀਂ ਜਿੰਦ ਜਾਣ ਓਹਦੇ ਸਾਹ੍ਨਵੇ ਧਰ ਬੈਠੇ,
ਪਰ ਸਾਨੂ ਓਹ ਦਿਲ ਨਾ ਦਏ...
ਸ਼ੀਸ਼ੇ ਜੇ ਮਲੂਕ ਮੈਂ ਖਾਬ ਨੇ ਸਜਾਏ,
ਸਬ ਟੋਟੇ ਟੋਟੇ ਹੋ ਕੇ ਹੱਥ ਨੇ ਆਏ,
ਓਹਨਾ ਟੋਟਿਆ ਦੇ ਵਿੱਚ ਓਹਦੀ ਸੂਰਤ ਨਜ਼ਰ ਪਏ...
ਚੰਗਾ ਜਿੱਥੇ ਤੇਰੀ ਮਰਜ਼ੀ ਬੀਬਾ ਓੱਥੇ ਰਿਹ ਰਾਜ਼ੀ,
ਅਸੀਂ ਕੱਟ ਲਾਂਗੇ ਔਖੇ ਸੌਖੇ ਸਾਡਾ ਹੈ ਕੀ,
ਦੁੱਖ ਸਿਹਣ ਲਈ ਰੱਬ ਸਾਨੂ ਦਿਲ ਦਏ...
ਅਸੀਂ ਦਿਲ ਦੇ ਬੈਠੇ ਸੋਹਨੀ ਮਰਜਾਣੀ ਨੂ,
ਸਾਡੀ ਓਹ ਖਬਰ ਨਾ ਲਏ...
ਅਸੀਂ ਬੜਾ ਓਹਨੁ ਸਮਝਾ ਸਮਝਾ ਦੇਖਿਆ,
ਅਸੀਂ ਲਾਇਆ ਜੋਰ ਬੜਾ ਓਹਨੁ ਮਨਾ ਮਨਾ ਦੇਖਿਆ,
ਪਰ ਸਾਨੂ ਆਪਣਾ ਓਹ ਦਿਲਬਰ ਨਾ ਕਹੇ...
ਅਸੀਂ ਵਾਂਗੂ ਰੱਬ ਓਹਦੀ ਪੂਜਾ ਕਰ ਬੈਠੇ,
ਅਸੀਂ ਜਿੰਦ ਜਾਣ ਓਹਦੇ ਸਾਹ੍ਨਵੇ ਧਰ ਬੈਠੇ,
ਪਰ ਸਾਨੂ ਓਹ ਦਿਲ ਨਾ ਦਏ...
ਸ਼ੀਸ਼ੇ ਜੇ ਮਲੂਕ ਮੈਂ ਖਾਬ ਨੇ ਸਜਾਏ,
ਸਬ ਟੋਟੇ ਟੋਟੇ ਹੋ ਕੇ ਹੱਥ ਨੇ ਆਏ,
ਓਹਨਾ ਟੋਟਿਆ ਦੇ ਵਿੱਚ ਓਹਦੀ ਸੂਰਤ ਨਜ਼ਰ ਪਏ...
ਚੰਗਾ ਜਿੱਥੇ ਤੇਰੀ ਮਰਜ਼ੀ ਬੀਬਾ ਓੱਥੇ ਰਿਹ ਰਾਜ਼ੀ,
ਅਸੀਂ ਕੱਟ ਲਾਂਗੇ ਔਖੇ ਸੌਖੇ ਸਾਡਾ ਹੈ ਕੀ,
ਦੁੱਖ ਸਿਹਣ ਲਈ ਰੱਬ ਸਾਨੂ ਦਿਲ ਦਏ...
No comments:
Post a Comment