ਸਾਨੂੰ ਦੋਵਾਂ ਨੂੰ ਹੀ ਕੋਈ ਨਹੀਂ ਚਾਹਨਦਾ

ਸਾਨੂੰ ਦੋਵਾਂ ਨੂੰ ਹੀ ਕੋਈ ਨਹੀਂ ਚਾਹਨਦਾ,
ਚੱਲ ਆ ਆਪਾਂ ਇੱਕ ਦੂਜੇ ਨੂੰ ਚਾਹ ਲਈਏ,
ਕੀ ਫਾਇਦਾ ਉੱਜੜੇ ਲੋਕਾਂ ਵਿੱਚ ਬਹਿ ਰੋਣ ਦਾ,
ਆਹ ਇੱਕ ਦੂਜੇ ਦੇ ਦਿਲ ਨੂੰ ਘਰ ਬਣਾ ਲਈਏ!

No comments:

Post a Comment